ਆਲੋਅਰਖ ਵਿਖੇ ਮੁਫ਼ਤ ਮੈਡੀਕਲ ਕੈਂਪ

ਹਲਕੇ ਦੇ ਲੋਕਾਂ ਦੀ ਬਿਹਤਰ ਸਿਹਤ-ਸੰਭਾਲ ਖਾਤਰ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ 'ਚ ਸ਼ੁਕਰਵਾਰ ਨੂੰ ਪਿੰਡ ਆਲੋਅਰਖ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਮਾਹਰ ਡਾਕਟਰਾਂ ਵੱਲੋਂ ਇਸ ਕੈਂਪ 'ਚ 501 ਮਰੀਜ਼ਾਂ ਦੀ OPD 'ਚ ਜਾਂਚ ਕੀਤੀ ਗਈ। ਨਾਲ ਹੀ 34 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਵੀ ਕੀਤੇ ਗਏ। ਇਲਾਕੇ ਦੇ ਲੋਕਾਂ, ਡਾਕਟਰਾਂ ਦੀ ਟੀਮ ਅਤੇ ਪਾਰਟੀ ਦੇ ਜੁਝਾਰੂ ਕਾਰਜਕਰਤਾਵਾਂ ਦਾ ਸ਼ੁਕਰੀਆ ਕੀਤਾ, ਜਿੰਨ੍ਹਾਂ ਬਦੋਲਤ ਇਸ ਕੈਂਪ ਦਾ ਆਯੋਜਨ ਹੋ ਸਕਿਆ।

ਰਿਪੋਰਟ ਕਾਰਡ
ਮੈਨੀਫੈਸਟੋ - 2022